ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ।
( ੳ ) ਆਲੂ ( ਅ ) ਅੰਬ ( ੲ ) ਚਾਵਲ ( ਸ ) ਮੂੰਗੀ ਦੀ ਦਾਲ
ਹੇਠ ਲਿਖਿਆਂ ਵਿੱਚੋ ਕਿਹੜਾ ਥਾਇਰਾਇਡ ਗ੍ਰੰਥੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ
( ੳ ) ਵਿਟਾਮਿਨ ( ਅ ) ਕੈਲਸ਼ੀਅਮ ( ੲ ) ਲੋਹਾ (ਸ ) ਆਇਓਡੀਨ
ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?
( ੳ ) ਵਿਟਾਮਿਨ ( ਅ ) ਕੈਲਸ਼ੀਅਮ ( ੲ ) ਲੋਹਾ (ਸ ) ਆਇਓਡੀਨ
ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ? ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਵਾਰੇ ਸੰਖੇਪ ਜਾਣਕਾਰੀ
ਦਿਉ
ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।